by
January Jantz February 10, 2023
ਸ਼ੇਰ ਬਹੁਤ ਉੱਚੀ-ਉੱਚੀ ਹੱਸਿਆ ਅਤੇ ਬੋਲਿਆ, ਹਾਂ, ਹਾਂ, ਤੁਹਾਡੇ ਜਿਹਾ ਇਕ ਛੋਟਾ ਚੂਹਾ ਮੇਰੀ ਕੀ ਮਦਦ ਕਰਨ ਗੇ, ਚਲੋ ਫਿਰ ਵੀ ਮੈਂ ਤੁਹਾਨੂੰ ਮਾਫ਼ ਕਰ ਦਿੰਦਾ ਹਾਂ, ਪਰ ਇੱਥੇ ਦੁਬਾਰਾ ਕਦੇ ਨਹੀਂ ਆਉਣਾ। ਚੂਹੇ ਨੇ ਸ਼ੇਰ ਦਾ ਧੰਨਵਾਦ ਕੀਤਾ ਅਤੇ ਉਥੋਂ ਚਲਾ ਗਿਆ।
ਕੀ ਰਾਤ ਨੂੰ ਇਥੇ ਕੁਝ ਹੋਇਆ ਸੀ ?? ਸਾਰੀਆਂ ਭੇਡਾਂ ਨੇ ਨਾਂਹ ਚ ਸਿਰ ਹਿਲਾ ਦਿੱਤਾ।
#cutebabychallenge ...